Must Read
Jaddo Oh Jawan C, Ta Khuda Nu Keha Ki Mainu Enni Takat(Energy) De Ki Dunyea Badal Sakka ।
Khuda(God) Ne Koi Jawab Nhi Ditta ।
Fir Time Bityea (Nanghyea) ।
Rummi Ne Keha Khuda Enni Takat(Energy) De Ki Main Apne Bachyean(Children) Nu Badal Sakka।
Khuda(God) Ne Fir Koi Jawab Nhi Ditta ।
Rummi Jaddo Budha Ho Gyea Usne Keha Ki Khuda Mainu Enni Takat(Energy) De Ki Main Khud Nu Badal Sakka।
Akhuir Khuda(God) Da Jawab Ayea Rummi Eh Gall Tu Jawani Vich Puchda Ta Kaddo Di Karanti Ghat Jandi.
Dunyea Vich Sab To Jayda Kalesh Ehi । Patni(Wife) Apne Patti(Husband) Nu Choundi Hai Te Patti(Husband) Patni(Wife) Nu ।
Maa Apne Bachyean(Children) Nu Badlnna Chouhnde Han ।
Is Jaddo Jehad Vich Jiwan Langhda Janda Hai, Par Koi Apne Aap Nu Badlnna Nhi Chouhnda ।
OSHO
ਜਲਾਲੁਦੀਨ ਰੂਮੀ ਇੱਕ ਸੂਫੀ ਫਕੀਰ ਹੋਏ।
ਜਦੋਂ ਉਹ ਜਵਾਨ ਸੀ ਤਾਂ ਖੁਦਾ ਨੂੰ ਕਿਹਾ 'ਮੈਨੂੰ ਇੰਨੀ ਤਾਕਤ ਦੇ ਕਿ ਦੁਨੀਆਂ ਬਦਲ ਸਕਾਂ ।'
ਖੁਦਾ ਨੇ ਕੋਈ ਜਵਾਬ ਨਹੀਂ ਦਿੱਤਾ ।
ਫਿਰ ਸਮਾਂ ਬੀਤਿਆ ।
ਰੂਮੀ ਨੇ ਕਿਹਾ 'ਖੁਦਾ ਇੰਨੀ ਤਾਕਤ ਦੇ ਕਿ ਮੈਂ ਆਪਣੇ ਬੱਚਿਆਂ ਨੂੰ ਬਦਲ ਸਕਾਂ ।'
ਫਿਰ ਕੋਈ ਜਵਾਬ ਨਹੀਂ ਆਇਆ ।
ਰੂਮੀ ਜਦੋਂ ਬੁੱਢਾ ਹੋ ਗਿਆ ਉਸਨੇ ਕਿਹਾ ਕਿ 'ਖੁਦਾ ਇੰਨੀ ਤਾਕਤ ਦੇ ਕਿ ਮੈਂ ਖੁਦ ਨੂੰ ਬਦਲ ਸਕਾਂ।'
ਆਖਿਰ ਖੁਦਾ ਦਾ ਜਵਾਬ ਆਇਆ ਕਿ 'ਰੂਮੀ ਇਹ ਗੱਲ ਜੇ ਤੂੰ ਜਵਾਨੀ ਵਿੱਚ ਪੁਛਦਾ ਤਾਂ ਕਦੋਂ ਦੀ ਕ੍ਰਾਂਤੀ ਘਟ ਜਾਂਦੀ!'=
ਦੁਨੀਆਂ ਵਿੱਚ ਸਭ ਤੋਂ ਜਿਆਦਾ ਕਲੇਸ਼ ਇਹ ਹੀ ਹੈ । ਪਤਨੀ ਆਪਣੇ ਪਤੀ ਨੂੰ ਬਦਲਣਾ ਚਾਹੁੰਦੀ ਹੈ 'ਤੇ ਪਤੀ ਪਤਨੀ ਨੂੰ।
ਮਾਂ- ਬਾਪ ਆਪਣੇ ਬੱਚਿਆਂ ਨੂੰ ਬਦਲਣਾ ਚਾਹੁੰਦੇ ਹਨ ।
ਇਸੇ ਜੱਦੋ-ਜਹਿਦ ਵਿੱਚ ਜੀਵਨ ਬੀਤਦਾ ਜਾਂਦਾ ਹੈ ਪਰ ਆਪਣੇ ਆਪ ਨੂੰ ਕੋਈ ਬਦਲਣਾ ਨਹੀਂ ਚਾਹੁੰਦਾ ।
~ਓਸ਼ੋ
ਦੁੱਖ ਦੀ ਗੱਲ ਇਹ ਹੈ ਕਿ ਸਮਾਂ ਬਹੁਤ ਘੱਟ ਹੈ,
ਖੁਸ਼ੀ ਦੀ ਗੱਲ ਇਹ ਹੈ ਕਿ ਅਜੇ ਵੀ ਸਮਾਂ ਹੈ,
Comments
Post a Comment