"Hazoor Hazrat Sheikh Sadrudeen Peer Badshah Malerkotle Wali Sarkar (R.a) Ji"
Ik baar di gall e jaddo "Peer Malerkotle Wali Sarkar" multan cho apne peero murshid ji to sikhyea hasill kiti ta "Hazrat Peer Sheikh Bhuaabal Haq" jihna nu bahut naam nall janyea janda hai. Jo multan di sab nallo pehli gadhi de malak hoye ne, Ehna de hukam nal "Baba Haider Sheikh Ji" nu hukam lagyea ki tushi jaouu atte parchar karo te "Baba Haider Sheikh Ji" multan cho chalde hoye jalandhar - ludhaina hundyea hoyea sehar Maler-Kotla pahounche te ethe ehna ne apne kuch fakeera nal jo ehna de nall multan to aye sun aake is jagah te dere laye atte rabb di bandagyi kito te ethe banzar jameen hundi c, Jithe hun baba ji di dargah hai te darwar de andar ik pawitar sareen da darkhat v hai, Jithe baba ji ne bahut time is darkhat de niche rabb di bandagyi kitti te ik din baba ji har roj wangu apne dhyan ch magan sun te achanak haneri jakhad chalni suru ho gyi te pathar barsanne suru hogye par naik rabb to daran wale "Baba Haider Sheikh Ji" jo ki jani jaan sun sab jande sun, Oh apne rabb di ibadat vich leen rahe,
Isse jagah ch wasdi "Mayi Kalar Kott" di rani jisnu asi masani mayi kalane wali bahut naam ne , Mayi ne bahut rukawatta pounyea suru kr dityea, Baba ji nal is mayi ne har-roz ahhi kam karne jaddo baba ji ne rabb di bandagyi ch leen hona pathar rodde patta nhi kinne ku ilam chadne par us rabb di razza ch rehan wale rabb di bandagyi karan wale "Baba Haider Sheikh Ji" te koi waar nhi chalyea te baba ji ne ik din is masani nu chetawani daike keha ki apnyea is galat harkattan to baz awwe nhi ta nateeja bahut bura howega, Par usne "Baba Haider Sheikh Ji" di ik na suni te apne kamma to baz na ayi|
Ik din dupher da time c is mayi ne fir baba ji di bandagyi vich rukawat pouni suru kar diti, Baba ji ne jaddo "Ali" da naara maryea ta masani sangla vich banni gyi te masani ne bahut minta tarlle paye "E allah de naik bande mainu maaf karde" main apni is galti to touba kardi a mainu is musibat cho azad kardo main is jagah nu chad ke duji jagah challi jamagyi "Baba Haider Sheikh Ji" ne mayi masani nu azad karan to pehla ik bachan litta ki aaj to baad tu ethe rahegyi atte mere roze te ayi sangat da bhalla karegyi , Te is mayi masani ne baba ji de boll pugaye..
Aisie Hunde Ne Rabb De Ashiq
ਮਾਈ ਕੰਲਰ ਕੋਟ ਦੀ ਰਾਣੀ ਤੇ ਹਜੂਰ ਹਜ਼ਰਤ ਸ਼ੇਖ ਸਦਰੁੱਦੀਨ ਰਹਿਮਤੁਲਾ ਅਲਿਹੈ ਪੀਰ ਬਾਦਸ਼ਾਹ ਮਲੇਰਕੋਟਲੇ ਵਾਲੀ ਸਰਕਾਰ ਜੀ ਬਾਰੇ। ਗਲ ਬਹੁਤ ਪੁਰਾਣੀ ਹੈ ਜਿਸ ਸਮੇਂ ਬਾਬਾ ਮੀਰਾਂ ਸਾਹਿਬ ਮਲੇਰਕੋਟਲੇ ਵਾਲੇ ਪੀਰ ਜੀ ਮੁਲਤਾਨ ਚੋ ਆਪਣੇ ਪੀਰੋਂ ਮੁਰਸ਼ਦ ਜੀ ਤੋ ਤਾਲੀਮ ਹਾਸਿਲ ਕੀਤੀ ਤਾ ਹਜ਼ਰਤ ਪੀਰ ਸ਼ੇਖ ਬਹੁਆਬਲ ਹੱਕ ਜਿੰਨਾ ਨੂੰ ਬਹੁਤ ਨਾਮਾਂ ਨਾਲ ਜਾਣਿਆਂ ਜਾਂਦਾ ਹੈ ਜੋ ਮੁਲਤਾਨ ਦੀ ਸਭ ਨਾਲੋ ਪਹਿਲੀ ਗੱਦੀ ਦੇ ਮਾਲਕ ਹੋਏ ਨੇ ਇੰਨਾਂ ਦੇ ਹੁਕਮਾਂ ਨਾਲ ਬਾਬਾ ਹੈਦਰ ਸ਼ੇਖ ਜੀ ਨੂੰ ਹੁਕਮ ਲੱਗਿਆ ਕੀ ਤੁਸੀ ਪੰਜਾਬ ਵਿੱਚ ਜਾਉ ਤੇ ਇਸਲਾਮ ਦਾ ਪਰਚਾਰ ਕਰੋ ਤੇ ਬਾਬਾ ਮੀਰਾਂ ਸਾਹਿਬ ਮਲੇਰਕੋਟਲੇ ਵਾਲੇ ਪੀਰ ਜੀ ਮੁਲਤਾਨ ਚੋ ਚਲਦੇ ਹੋਏ ਜਲੰਧਰ ਲਧਿਆਣਾ ਹੁੰਦੀਆਂ ਹੋਇਆਂ ਸ਼ਹਿਰ ਮਲੇਰ+ਕੋਟਲਾ ਪਹੁੰਚੇ ਤੇ ਇਥੇ ਇਨਾ ਨੇ ਆਪਣੇ ਕੁਝ ਫਕੀਰਾਂ ਨਾਲ ਜੋ ਇਨਾਂ ਦੇ ਨਾਲ ਮੁਲਤਾਨ ਚੋ ਆਏ ਸਨ ਆ ਕੇ ਇਸ ਥਾਂ ਮਲੇਰ ਵਿੱਚ ਡੇਰੇ ਲਾਏ ਰੱਬ ਦੀ ਬੰਦਗੀ ਕੀਤੀ ਤੇ ਇੱਥੇ ਕੰਲਰ ਹੁੰਦੇ ਸਨ ਜਿਥੇ ਹੁਣ ਬਾਬਾ ਜੀ ਦੀ ਮਜਾਰ ਹੈ ਤੇ ਦਰਬਾਰ ਦੇ ਅੰਦਰ ਇਕ ਪਵਿੱਤਰ ਸ਼ਰੀਨ ਦਾ ਦਰੱਖਤ ਵੀ ਹੈ ਜਿਥੇ ਬਹੁਤਾ ਸਮਾਂ ਬਾਬਾ ਜੀ ਨੇ ਇਸ ਦਰੱਖਤ ਤੇ ਨੀਚੇ ਖੁਦਾਬੰਦ ਅੱਲਾ ਤਾਅਲਾਂ ਦੀ ਬੰਦਗੀ ਕੀਤੇ ਤੇ ਇਕ ਦਿਨ ਬਾਬਾ ਜੀ ਰੋਜ ਵਾਂਗੂ ਆਪਣੇ ਧਿਆਨ ਚ ਮਗਨ ਸਨ ਤੇ ਅਚਾਨਕ ਹਨੇਰੀ ਝਖੜ ਚਲਣੀ ਸੁਰੂ ਹੋ ਗਈ ਤੇ ਪੱਥਰ ਬਰਸ਼ਨੇ ਸੁਰੂ ਹੋ ਗਏ ਪਰ ਨੇਕ ਪੁਰਸ਼ ਰੱਬ ਤੋ ਡਰਨ ਵਾਲੇ ਸੂਫੀ ਦਰਵੇਸ਼ ਬਾਬਾ ਹੈਦਰ ਸ਼ੇਖ ਜੀ ਜਾਣੀ ਜਾਨ ਸਭ ਜਾਣਦੇ ਸਨ ਉਹ ਆਪਣੇ ਰੱਬ ਦੀ ਇਬਾਦਤ ਵਿੱਚ ਲੀਨ ਰਹੇ|
ਇਸੇ ਕੰਲਰ ਚ ਵਸਦੀ ਮਾਈ ਕੰਲਰ ਕੋਟ ਦੀ ਰਾਣੀ ਜਿਸਨੂੰ ਅਸੀ ਮਸਾਨੀ ਮਾਈ ਮਦਾਨਣ ਕਲਾਣੇ ਵਾਲੀ ਬਹੁਤ ਨਾਂ ਨੇ ਇਸਦੇ ਨੇ ਅੜਚਣਾ ਪਾਉਣੀਆਂ ਸੁਰੂ ਕਰ ਦਿਤੀਆਂ ਬਾਬਾ ਜੀ ਨਾਲ ਇਸ ਮਾਈ ਨੇ ਹਰ ਰੋਜ ਆਹੀ ਕੰਮ ਕਰਨੇ ਜਦੋਂ ਭਗਤੀ ਸਰਕਾਰ ਬਾਬਾ ਹੈਦਰ ਸ਼ੇਖ ਜੀ ਨੇ ਰੱਬ ਦੀ ਬੰਦਗੀ ਚ ਲੀਨ ਹੋਣਾ ਪੱਥਰ ਰੋੜੇ ਪੱਤਾ ਨਹੀ ਕਿੰਨੇ ਕੁ ਇਲਮ ਛੱਡੇਣੇ ਪਰ ਉਸ ਰੱਬ ਦੀ ਰਜਾ ਚ ਰਹਿਣ ਵਾਲੇ ਰੱਬ ਦੀ ਬੰਦਗੀ ਕਰਨ ਵਾਲੇ ਰੱਬ ਤੋ ਡਰਨ ਵਾਲੇ ਸੂਫੀ ਦਰਵੇਸ਼ ਤੇ ਕੋਈ ਵਾਰ ਨੀ ਚਲਿਆ ਤੇ ਬਾਬਾ ਜੀ ਨੇ ਇਕ ਦਿਨ ਇਸ ਮਸਾਨੀ ਨੂੰ ਚੇਤਾਵਨੀ ਦੇ ਕੇ ਕਿਹਾ ਕੀ ਆਪਣੀਆਂ ਇਸ ਗਲਤ ਹਰਕਤਾਂ ਤੋ ਬਾਜ ਆਵੇ ਨਹੀ ਤਾਂ ਨਤੀਜਾਂ ਬਹੁਤ ਬੂਰਾ ਹੋਏਗਾ ਪਰ ਉਸਨੇ ਬਾਬਾ ਹੈਦਰ ਸ਼ੇਖ ਜੀ ਦੀ ਇਕ ਨਾ ਸੁਣੀ ਤੇ ਆਪਣੇ ਕੰਮ ਤੋ ਬਾਜ ਨਾ ਆਈ।
ਇਕ ਦਿਨ ਦੁਪਿਹਰ ਦਾ ਸਮਾਂ ਸੀ ਇਸ ਮਾਈ ਨੇ ਫਿਰ ਤੰਗ ਬਾਬਾ ਜੀ ਦੀ ਬੰਦਗੀ ਚ ਅੜਚਣ ਪਾਉਣੀ ਸ਼ੁਰੂ ਕਰ ਦਿੱਤੀ ਮੇਰੇ ਪੀਰੋਂ ਮੁਰਸ਼ਦ ਹਜ਼ਰਤ ਹਜੂਰ ਸ਼ੇਖ ਸਦਰੁੱਦੀਨ ਇਲਮਾਂ ਦੇ ਬੇਤਾਜ ਬਾਦਸ਼ਾਹ ਜੀ ਨੇ ਮਾਰਿਆ ਅਲੀ ਦਾ ਨਾਹਰਾ ਤੇ ਇਲਮਾਂ ਦੇ ਬੇਤਾਜ ਬਾਦਸ਼ਾਹ ਪੀਰ ਹੈਦਰ ਸ਼ੇਖ ਸਦਰੁੱਦੀਨ ਜੀ ਨੇ ਆਪਣਾ ਇਕ ਹੀ ਇਲਮ ਛੱਡਿਆ ਮਸਾਨੀ ਸੰਗਲਾਂ ਚ ਬੰਨੀ ਗਈ ਤੇ ਮਸਾਨੀ ਨੇ ਬੜੀਆਂ ਮਿੰਨਤਾਂ ਤਰਲੇ ਪਾਏ ਏ ਅੱਲਾ ਦੇ ਨੇਕ ਬੰਦੇ ਮੈਨੂੰ ਮਾਫ ਕਰਦੇ ਮੈ ਆਪਣੀ ਇਸ ਗਲਤੀ ਤੋਂ ਤੌਬਾ ਕਰਦੀ ਆ ਮੈਨੂੰ ਇਸ ਕੈਦ ਚੋ ਅਜਾਦ ਕਰਦੋ ਮੈ ਇਸ ਥਾਂ ਨੂੰ ਛਡ ਕੇ ਦੂਜੀ ਥਾਂ ਚਲੀ ਜਾਵਾਂਗੀ ਸੂਫੀ ਦਰਵੇਸ਼ ਬਾਬਾ ਹੈਦਰ ਸ਼ੇਖ ਜੀ ਨੇ ਆਪਣੇ ਇਲਮ ਨਾਲ ਉਸ ਨੂੰ ਅਜਾਦ ਕਰਨ ਤੋ ਪਹਿਲਾਂ ਬੱਚਨ ਲਿੱਤਾ ਕੀ ਅੱਜ ਤੋ ਬਾਅਦ ਤੂੰ ਇਥੇ ਰਹੇਗੀ ਮੇਰੇ ਰੋਜੇ ਤੋ ਪਰਾਂ ਤੇ ਆਈ ਸੰਗਤ ਦਾ ਭਲਾ ਕਰੇਗੀ ਤੇ ਸੰਗਤੋ ਇਸ ਮਾਈ ਮਸਾਨੀ ਨੇ ਪੀਰ ਸਾਹਿਬ ਜੀ ਦੇ ਬੋਲ ਪੁਗਾਏ ਤੇ ਅਜ ਵੀ ਪੀਰ ਜੀ ਦੀ ਖਿਦਮਤ ਵਿੱਚ ਰਹਿੰਦੀ ਹੈ ਪੀਰ ਦੇ ਭਗਤਾਂ ਦੇ ਕੰਮ ਸਵਾਰਦੀ ਹੈ ਤੇ ਭਗਤਾਂ ਦੇ ਦੁੱਖ ਕੱਟਦੀ ਹੈ |
ਜੈ ਮਾਈ ਮਸਾਨੀ ਜੀ ਦੀ ਜੈ ਬਾਬਾ ਹੈਦਰ ਸ਼ੇਖ ਜੀ ਮੀਰਾ ਸਾਹਿਬ ਜੀ ਦੀ"ਬਾਦਸ਼ਾਹ ਘੋੜਾ ਪੀਰ ਮਲੇਰ ਦਾ ਆਉਂਦਾ ਦੇਰ ਨੀ ਲਾਉਂਦਾ ਚਾਰੇ ਵੀਰਾਂ ਨੂੰ ਯਾਰ ਬਣਾਇਆ ਬਾਬਾ ਦਿਲੀਓ ਪਲੰਘ ਮੰਗਵਾਇਆ ਡੇਰਾ ਵਿੱਚ ਕੋਟਲੇ ਲਾਇਆ ਮਾਈ ਨੂਰਾਂ ਦਾ ਰਾਜ ਦੁਲਾਰਾਂ ਸੁੱਤਾ ਜਾਗ ਖੁਦਾ ਦਿਆ ਯਾਰਾ ਨੂਰੀ ਬਾਨਾਂ ਨੂਰੀ ਰੰਗ ਚੱਲਦਾ ਚਾਰੇ ਵੀਰਾ ਦੇ ਸੰਗ ਇਲਮ ਤੇਰਾ ਨੂਰੀ ਬਾਬਾ ਖੋਲ ਨੂਰ ਦੀਆਂ ਤਾਕੀਆਂ ਪੋਣ ਤੇਰੀ ਚੜਦੀ ਮਾਰ ਛਰਾਰੇ ਦੂਜੀ ਧਮਕ ਅਲੀ ਦੀ ਮਾਰੇ ਖੜਦੀ ਹਵਾਂ ਚ ਗਲਾਂ ਕਰਦੀ ਆਕੜ ਖੋਰੀਆਂ ਦੀ ਆਕੜ ਕੱਢਦੀ ਚੱਲਦੀ ਸੰਗਲ ਬੇੜੀਆਂ ਵੱਡਦੀ"
🌷Jai Peera di🌷
ReplyDelete